Spread the love

ਕਦੇ ਚਿਟ੍ਠੀ…
ਕਦੇ ਰਖਡ਼ੀ..
ਕਦੇ ਮਨਿ…

 

-ਜ਼ਹਾਨ ਭਾਰਤੀ “ਅਸ਼ੋਕ”
( ਏਸ ਰਣਜ਼ੀਤ ਸਿਂਘ”ਅਸ਼ੋਕ “)

ਕਦੇ ਚਿਟ੍ਠੀ …
ਕਦੇ ਰਖਡ਼ੀ…
ਕਦੇ ਮਨਿਆਰ੍ਡਰ
ਆਉਂਦਾ ਹੀ ,
ਕਿਸੇ ਲਈ ..
” ਲਵਲੇਟਰ ” ਤੇ
ਕਿਸੇ ਦੇ ..
ਆਉਣ-ਜਾਉਣ ਦਾ
“ਪ੍ਰੇਮ-ਸਂਦੇਸ਼”…
ਆਉਂਦਾ ਹੀ !
ਹੁਣ ਅਸੀ …
ਬੇਕਾਰ ਪਯੇ ਹਾਨ੍ਜੀ ,
ਕਚਰੇ ਦਾ ਅਡ੍ਡਾ…
ਬਨ੍ਨਕੇ ਰੈ ਗਯੇ ਹਾਨ੍ਜੀ !
ਮੋਬਾਇਲ੍ ਵਿਚ੍ਚੋਂ
ਲੋਕੀ ਇਨ੍ਨੇ…
” ਬਿਜ਼ੀ” ਹੋ ਗਯੇ ਨੇ ,
ਯੂਂ ਲਗਦਾ ਜਿਵੇਂ…
ਚਿਟ੍ਠੀ-ਪਤ੍ਤਰੀ ਲਿਕ੍ਖਣਾ
ਸਾਰੇ ਭੁਲ੍ਲ ਗਯੇ ਨੇ ।

-ਜ਼ਹਾਨ ਭਾਰਤੀ “ਅਸ਼ੋਕ”
( ਏਸ ਰਣਜ਼ੀਤ ਸਿਂਘ”ਅਸ਼ੋਕ “)
( ਹਿਂਦੀ-ਪਂਜ਼ਾਬੀ ਸ਼ਾਯਰ )
ਸਨ੍ਯੋਜ਼ਕ :-
ਤੋਡ੍ਡੋ ਨਹੀਂ, ਜੋਡ੍ਡੋ ਸਮਿਤਿ
( ਤੋਨਜ਼ੋਸ )
ਨਾਨਕ ਸ਼ਬ੍ਦ-ਵਾਟਿਕਾ,
ਬਾਬਾਧਾਮ -ਬਾਸੁਕਿਨਾਥ ਮੈਨ ਰੋਡ ,
ਜਰਮੁਂਡੀ-ਝਾਰਖਂਡ .
ਪਿਨ ਕੋਡ ਨ੦–814141.
ਸਮ੍ਪਰਕ -ਸੇਤੂ-7292826753

One thought on “ਕਦੇ ਚਿਟ੍ਠੀ… ਕਦੇ ਰਖਡ਼ੀ.. ਕਦੇ ਮਨਿ…”
  1. ਥੈਂਕ ਯੂ ਸੋ ਮਚ ਜੀ ਸੁਦੀਪ੍ਤੀ ਜੀ !
    ਤੁਸੀ ਮੇਰੀ ਰਚਨਾ ਨੂਂ “ਸਾਹਿਤਪ੍ਰੀਤ ” ਦੇ
    ਪੇਜ਼ ਵਿਚ੍ਚੋਂ ਜ਼ਗਹ ਦੀਤ੍ਤੀ , ਸ਼ੁਕਰੀਆ ..ਬਡ੍ਡੀ
    ਮਿਹਰਬਾਣੀ ਜੀ ੭੫ਹਵੇਂ “ਆਜ਼ਾਦੀ ਦੀਵਸ ”
    ਤੇ ਆਪ੍ਪ ਜੀ ਤੇ ਸਾਹਿਤਪ੍ਰੀਤ ਦੀਆਂ ਤਮਾਮ ਸਂਗਤਾਂ ਨੂਂ ਲਖ-ਲ਼ਖ ਵਧਾਈਆਂ ਜੀ …ਜਯ ਹਿਂਦ ਜੀ !

Leave a Reply

Your email address will not be published.